Shri Guru Granth Sahib Ji Bani

Shri Guru Granth Sahib Ji Bani

Banaka
23/08/2023
  • 15.7 MB

    حجم الملف

  • Android 4.4+

    Android OS

عن Shri Guru Granth Sahib Ji Bani

ਪੜ੍ਹੋ ਅੰਗ ਨਾਲ ਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ.

ਗੁਰੂ ਗ੍ਰੰਥ ਸਾਹਿਬ، ਜਾਂ ਆਦਿ ਗ੍ਰੰਥ، ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ. ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ. ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ. ਸਿੱਖਾਂ ਦੇ ਦਸਵੇਂ ਗੁਰੂ، ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ. ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ. ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ.

ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ، ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ، ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ، ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ. ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ. [2] ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ.

ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ- ਜਿਵੇਂ ਕਿ ਲਹਿੰਦੀ ਪੰਜਾਬੀ، ਬ੍ਰਜ ਭਾਸ਼ਾ، ਖੜ੍ਹੀ ਬੋਲੀ، ਸੰਸਕ੍ਰਿਤ ਅਤੇ ਫ਼ਾਰਸੀ - ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ.

المعلم جرانث صاحب (البنجابية (الغورموخية): (المعلم غرا ° الصاحب جي ال)، والنطق البنجابية: [ɡʊɾu ɡɾəntʰ sɑhɪb]، / ɡʊəruː ɡrʌnt səhɪb /) هو الكتاب الديني المركزي السيخية، يعتبرها السيخ بصيغتها النهائية وذات سيادة و أبدي المعلم المعيشة التالية نسب العشرة المعلمون البشري للدين، من بينهم ستة أسهم بكميات كبيرة. عدي جرانث، والتسليم الأول، تم إعداده من قبل الخامس السيخ جورو، الغورو أرجان (1563-1606). المعلم gobind سينغ، العاشر السيخ جورو، لم تضف أي من له التراتيل الخاصة. ومع ذلك، أضاف كل التراتيل 115 من غورو تيغه بهادر، والتاسع السيخ جورو، إلى عدي جرانث وأكد النص خلفا له. هذا التسليم الثاني أصبح يعرف باسم المعلم جرانث الصاحب. بعد وفاة المعلم غوبند سينغ، بابا ديب سينغ وبهاي ماني سينغ إعداد نسخ عديدة من العمل للتوزيع.

يتكون النص من 1430 angs (صفحات) و 6،000 śabads (التراكيب الخط)، والتي يتم تقديمها بشاعرية وتعيين إلى شكل الشمالي القديم الإيقاعي الهندي الكلاسيكي للموسيقى. وينقسم الجزء الأكبر من الكتاب إلى واحد وثلاثين rāgas، مع كل راجا جرانث تقسيمها وفقا لطول ومؤلف. يتم ترتيب تراتيل في الكتاب المقام الأول من قبل rāgas التي يتم قراءتها. هو مكتوب المعلم جرانث الصاحب في البرنامج النصي غورموخي، بلغات مختلفة، بما في ذلك Lahnda (الغربية البنجابية)، لغة برجية، خاريبولي، السنسكريتية، السندية، والفارسية. نسخة في اللغات التالية غالبا ما يكون عنوان عام هو سانت Bhasha.

وتألفت المعلم جرانث الصاحب في الغالب من قبل ستة من السيخ المعلمون: المعلم ناناك، الغورو أنجاد، المعلم عمار داس جورو رام داس، المعلم عرجان، والمعلم تيغ باهادور. كما أنه يحتوي على التقاليد وتعاليم أربعة عشر سانتس الهندوسية بهاكتى حركة (القديسين)، مثل راماناندا، الكبير ونامديف من بين أمور أخرى، واحدة قديس مسلم الصوفية: الشيخ فريد.

رؤية في جورو جرانث الصاحب هو من مجتمع قائم على العدالة الإلهية دون ظلم من أي نوع. بينما يعترف جرانث ويحترم الكتب الهندوسية والإسلام، فإنه لا يدل على المصالحة الأخلاقية مع أي من هذه الديانات. يتم تثبيته في تقع بدورها مقابل معبد السيخ (معبد)؛ كل السيخ الركوع ولا السجود قبل على دخول مثل معبد. والتبجيل وجرانث كما gurbānī الأبدية والسلطة الروحية في السيخية.

المصدر: https://en.wikipedia.org/wiki/Guru_Granth_Sahib

مصدر الصورة: نشرت أصلا إلى فليكر (https://commons.wikimedia.org/wiki/Flickr) كما _DSC0172-01 (http://flickr.com/photos/35296348@N00/219784401)

عرض المزيد

What's new in the latest 2.12.1

Last updated on 2023-08-23
Improved the share experience on reading screen
Fixed an issue where Contact Us button was not working properly on Android 11 and above
New font for a better reading experience
Now the reading page can be expanded full screen for distraction-free reading.
Bug fixes and improvements
عرض المزيد

فيديوهات ولقطات الشاشة

  • Shri Guru Granth Sahib Ji Bani الملصق
  • Shri Guru Granth Sahib Ji Bani تصوير الشاشة 1
  • Shri Guru Granth Sahib Ji Bani تصوير الشاشة 2
  • Shri Guru Granth Sahib Ji Bani تصوير الشاشة 3
  • Shri Guru Granth Sahib Ji Bani تصوير الشاشة 4
  • Shri Guru Granth Sahib Ji Bani تصوير الشاشة 5
  • Shri Guru Granth Sahib Ji Bani تصوير الشاشة 6
APKPure أيقونة

قم بتنزيل سريع وآمن بالغاية عبر تطبيق APKPure

قم بتثبيت ملفات XAPK/APK بنقرة واحدة على أندرويد!

تحميل APKPure
thank icon
We use cookies and other technologies on this website to enhance your user experience.
By clicking any link on this page you are giving your consent to our Privacy Policy and Cookies Policy.
Learn More about Policies